Skip to main content

ਮਰਲਿਨ ਮੁਨਰੋ ਜੀਵਨ ਕੈਰੀਅਰ ਹਵਾਲੇ ਨੇਵੀਗੇਸ਼ਨ ਮੇਨੂ"When Marilyn Monroe Became a Jew (published letters from 1962)""Marilyn Monroe's Official Web site .::. Fast Facts""Marilyn Monroe Biography"ਵਧਾਕੇe

Pages with script errorsਹਵਾਲਾ ਲੋੜੀਂਦੀਆਂ ਸਤਰਾਂ ਵਾਲੇ ਸਫ਼ੇ from July 2012Pages using infobox person with unknown parametersInfobox person using religionBiography with signatureਮੁੱਢਜਨਮ 1926ਮੌਤ 1962ਅਦਾਕਾਰਅਮਰੀਕੀ ਅਦਾਕਾਰ


ਸੈਕਸ ਪ੍ਰਤੀਕ










(function()var node=document.getElementById("mw-dismissablenotice-anonplace");if(node)node.outerHTML="u003Cdiv class="mw-dismissable-notice"u003Eu003Cdiv class="mw-dismissable-notice-close"u003E[u003Ca tabindex="0" role="button"u003Eਹਟਾਓu003C/au003E]u003C/divu003Eu003Cdiv class="mw-dismissable-notice-body"u003Eu003Cdiv id="localNotice" lang="pa" dir="ltr"u003Eu003Ctable class="plainlinks fmbox fmbox-system" style=""u003Enu003Ctbodyu003Eu003Ctru003Enu003Ctd class="mbox-image"u003Enu003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eu003Cimg alt="Wiki Loves Women India Logo.jpg" src="//upload.wikimedia.org/wikipedia/commons/thumb/5/52/Wiki_Loves_Women_India_Logo.jpg/60px-Wiki_Loves_Women_India_Logo.jpg" decoding="async" width="60" height="60" srcset="//upload.wikimedia.org/wikipedia/commons/thumb/5/52/Wiki_Loves_Women_India_Logo.jpg/90px-Wiki_Loves_Women_India_Logo.jpg 1.5x, //upload.wikimedia.org/wikipedia/commons/thumb/5/52/Wiki_Loves_Women_India_Logo.jpg/120px-Wiki_Loves_Women_India_Logo.jpg 2x" data-file-width="1584" data-file-height="1584" /u003Eu003C/au003Eu003C/tdu003Enu003Ctd class="mbox-text" style=""u003E u003Ccenteru003Eu003Cbu003E10 ਫ਼ਰਵਰੀ 2019 ਤੋਂ 31 ਮਾਰਚ 2019 ਤੱਕ ਹੋ ਰਹੇ u003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eਵਿਕੀ ਲਵਸ ਵੂਮੈਨ 2019u003C/au003E ਮੁਕਾਬਲੇ ਵਿੱਚ ਸ਼ਾਮਿਲ ਹੋਵੋ।u003C/bu003Eu003Cbr /u003Enu003Cbu003Eਔਰਤਾਂ, ਨਾਰੀਵਾਦ ਅਤੇ ਲਿੰਗ ਸੰਬੰਧੀ ਲੇਖ ਬਣਾਉ ਅਤੇ u003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019#ਇਨਾਮ" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eਇਨਾਮu003C/au003E ਜਿੱਤੋ।u003C/bu003Eu003C/centeru003E u003C/tdu003Enu003Ctd class="mbox-imageright"u003E u003Ca href="/wiki/%E0%A8%B5%E0%A8%BF%E0%A8%95%E0%A9%80%E0%A8%AA%E0%A9%80%E0%A8%A1%E0%A9%80%E0%A8%86:%E0%A8%B5%E0%A8%BF%E0%A8%95%E0%A9%80_%E0%A8%B2%E0%A8%B5%E0%A8%B8_%E0%A8%B5%E0%A9%81%E0%A8%AE%E0%A9%88%E0%A8%A8_2019" title="ਵਿਕੀਪੀਡੀਆ:ਵਿਕੀ ਲਵਸ ਵੁਮੈਨ 2019"u003Eu003Cimg alt="Wiki Loves Women India Logo variation.png" src="//upload.wikimedia.org/wikipedia/commons/thumb/b/b9/Wiki_Loves_Women_India_Logo_variation.png/60px-Wiki_Loves_Women_India_Logo_variation.png" decoding="async" width="60" height="49" srcset="//upload.wikimedia.org/wikipedia/commons/thumb/b/b9/Wiki_Loves_Women_India_Logo_variation.png/90px-Wiki_Loves_Women_India_Logo_variation.png 1.5x, //upload.wikimedia.org/wikipedia/commons/thumb/b/b9/Wiki_Loves_Women_India_Logo_variation.png/120px-Wiki_Loves_Women_India_Logo_variation.png 2x" data-file-width="2070" data-file-height="1690" /u003Eu003C/au003E u003C/tdu003Enu003C/tru003Enu003C/tbodyu003Eu003C/tableu003Enu003C/divu003Eu003C/divu003Eu003C/divu003E";());




ਮਰਲਿਨ ਮੁਨਰੋ




ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ






Jump to navigation
Jump to search






















ਮਰਲਿਨ ਮੁਨਰੋ

MarilynMonroe - YankArmyWeekly.jpg
26, 1945 ਨੂੰ ਨੋਰਮਾ ਜੀਨ ਡਫਰਟੀ ਦੇ ਤੌਰ ਤੇ

ਜਨਮ
ਨੋਰਮਾ ਜੀਨ ਮੋਰਟਨਸਨ
(1926-06-01)1 ਜੂਨ 1926
ਲਾਸ ਏਂਜਲਸ, ਕੈਲੀਫੋਰਨੀਆ, (ਯੂਨਾਇਟਡ ਸਟੇਟਸ)
ਮੌਤ
5 ਅਗਸਤ 1962(1962-08-05) (ਉਮਰ 36)
ਬ੍ਰੇਂਟਵੁਡ, ਲਾਸ ਏਂਜਲਸ, ਕੈਲੀਫੋਰਨੀਆ, (ਯੂਨਾਇਟਡ ਸਟੇਟਸ)
ਮੌਤ ਦਾ ਕਾਰਨ
ਬਾਰਬੀਟੁਰੇਟ ਓਵਰਡੋਜ
Resting place
ਵੈਸਟਵੁਡ ਵਿਲੇਜ ਮੈਮੋਰੀਅਲ ਪਾਰਕ ਸੀਮੈਟਰੀ, ਵੈਸਟਵੁਡ, ਲਾਸ ਏਂਜਲਸ
ਰਾਸ਼ਟਰੀਅਤਾ
ਅਮਰੀਕੀ
ਹੋਰ ਨਾਂਮ
ਨੋਰਮਾ ਜੀਨ ਬੇਕਰ
ਨੋਰਮਾ ਜੀਨ ਡਫਰਟੀ
ਨੋਰਮਾ ਜੀਨ ਡਿਮਾਜੀਓ
ਮਰਲਿਨ ਮੁਨਰੋ ਮਿੱਲਰ
ਪੇਸ਼ਾ
ਅਭਿਨੇਤਰੀ,ਮਾਡਲ, ਅਤੇ ਗਾਇਕ, ਫਿਲਮ ਨਿਰਮਾਤਾ
ਸਰਗਰਮੀ ਦੇ ਸਾਲ
1947–1962
Notable work
ਨਿਆਗਰਾ, ਜੈਂਟਲਮੈੱਨ ਪ੍ਰੈਫਰ ਬਲੋਂਡਜ, ਰਿਵਰ ਆਫ਼ ਨੋ ਰੀਟਰਨ, ਦ ਸੈਵਨ ਯੀਅਰ ਇਚ, ਸਮ ਲਾਈਕ ਇਤ ਹਾਟ, ਦ ਮਿਸਫਿਟਸ
ਸਾਥੀ
ਜੇਮਜ ਡਫਰਟੀ (ਵਿ. 1942–46) (ਤਲਾੱਕ)
ਜੋਯ ਡਿਮਾਜੀਓ (ਵਿ. 1954–54) (ਤਲਾੱਕ)
ਆਰਥਰ ਮਿੱਲਰ (ਵਿ. 1956–61) (ਤਲਾੱਕ)
ਦਸਤਖ਼ਤ

Marilyn Monroe Signature.svg

ਮਰਲਿਨ ਮੁਨਰੋ [2][3] (ਜਨਮ ਸਮੇਂ ਨੋਰਮਾ ਜੀਨ ਮੋਰਟਨਸਨ; 1 ਜੂਨ1926 – 5 ਅਗਸਤ 1962)[4] ਅਮਰੀਕਾ ਦੇ ਹਾਲੀਵੁਡ ਫਿਲਮ ਜਗਤ ਦੀ ਇੱਕ ਪ੍ਰਸਿੱਧ ਅਭਿਨੇਤਰੀ,ਮਾਡਲ, ਅਤੇ ਗਾਇਕ ਸੀ, ਜੋ ਵੱਡੀ ਸੈਕਸ ਪ੍ਰਤੀਕ ਬਣ ਗਈ, ਅਤੇ 1950ਵਿਆਂ ਅਤੇ ਸ਼ੁਰੂ 1960ਵਿਆਂ ਦੌਰਾਨ ਅਨੇਕ ਕਾਮਯਾਬ ਫਿਲਮਾਂ ਵਿੱਚ ਸਟਾਰ ਭੂਮਿਕਾ ਨਿਭਾਈ। [5]
ਹਾਲਾਂਕਿ ਉਸਨੂੰ ਤਕਰੀਬਨ ਇੱਕ ਦਸ਼ਕ ਲਈ ਹੀ ਫਿਲਮਾਂ ਵਿੱਚ ਪ੍ਰਸਿੱਧੀ ਪ੍ਰਾਪਤ ਹੋਈ, ਪਰ ਉਸ ਦੀ ਅਚਾਨਕ ਮੌਤ ਤੱਕ ਉਸ ਦੀਆਂ ਫਿਲਮਾਂ ਨੇ ਇੱਕ ਕਰੋੜ ਡਾਲਰ ਦਾ ਕਾਰੋਬਾਰ ਕੀਤਾ।
ਲਾਸ ਏੰਜੇਲੇਸ ਵਿੱਚ ਪੈਦਾ ਹੋਈ ਅਤੇ ਪਲੀ ਮਰਲਿਨ ਦੇ ਬੱਚਪਨ ਦਾ ਵੱਡਾ ਹਿੱਸਾ ਅਨਾਥਾਸ਼੍ਰਮ ਵਿੱਚ ਹੀ ਬੀਤਿਆ। ਉਸ ਦਾ ਪਹਿਲਾ ਵਿਆਹ ਸੋਲਾਂ ਸਾਲਾਂ ਦੀ ਉਮਰ ਵਿੱਚ ਹੋਇਆ। ਇੱਕ ਫੈਕਟਰੀ ਵਿੱਚ ਕੰਮ ਦੇ ਦੌਰਾਨ ਇਹ ਇੱਕ ਫ਼ੋਟੋਗ੍ਰਾਫ਼ਰ ਨੂੰ ਮਿਲੀ, ਅਤੇ ਇਸਤੋਂ ਉਹਨੇ ਆਪਣੇ ਮਾਡਲਿੰਗ ਵਿਵਸਾਏ ਦੀ ਸ਼ੁਰੁਆਤ ਕੀਤੀ। ਉਸ ਦੀ ਮਾਡਲਿੰਗ ਨੇ ਉਸਨੂੰ ਸ਼ੁਰੁਆਤੀ ਤੌਰ ਤੇ ਦੋ ਫਿਲਮਾਂ ਵਿੱਚ ਕੰਮ ਦਵਾਇਆ। ਫਿਲਮਾਂ ਵਿੱਚ ਕੁਝ ਛੋਟੀਆਂ ਭੂਮਿਕਾਵਾਂ ਨਿਭਾਉਣ ਤੋਂ ਮਗਰੋਂ ਉਸਨੂੰ 1951 ਵਿੱਚ ਟਵੇਨਟਿਏਥ ਸੇੰਚੁਰੀ ਫਾਕਸ ਦੀ ਫਿਲਮ ਦਾ ਮੌਕਾ ਮਿਲਿਆ। ਉਸਨੂੰ ਬਹੁਤ ਹੀ ਜਲਦੀ ਪ੍ਰਸਿੱਧੀ ਹਾਸਲ ਹੋਈ ਅਤੇ ਉਸਨੇ ਹੋਰ ਕਾਮੇਡੀ ਫਿਲਮਾਂ ਕੀਤੀਆਂ।



ਜੀਵਨ


ਮਰਲਿਨ ਮੁਨਰੋ ਦਾ ਜਨਮ ਪਹਿਲੀ ਜੂਨ 1926 ਨੂੰ ਲਾਸ ਏਂਜਲਸ (ਅਮਰੀਕਾ) ਦੇ ਕਾਊਂਟੀ ਹਸਪਤਾਲ ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਮ ਗਲੈਡੀਸ ਪੀਏਰੀ ਸੀ ਜੋ ਕੋਲੰਬੀਆ ਪਿਕਚਰਜ਼ ਵਿੱਚ ਨਾਂਹ-ਪੱਖੀ ਭੂਮਿਕਾਵਾਂ ਨਿਭਾਉਂਦੇ ਸਨ। ਮਰਲਿਨ ਮੁਨਰੋ ਬਚਪਨ ਤੋਂ ਹੀ ਆਪਣੇ ਸੁਹੱਪਣ ਕਰਕੇ ਆਪਣੇ ਆਲੇ ਦੁਆਲੇ ਬਹੁਤ ਚਰਚਿਤ ਸੀ। ਮਰਲਿਨ ਮੁਨਰੋ ਨੇ ਤਿੰਨ ਵਿਆਹ ਕਰਵਾਏ ਸਨ। ਉਸ ਦਾ ਪਹਿਲਾ ਵਿਆਹ 17 ਸਾਲ ਦੀ ਉਮਰ ਵਿੱਚ ਹੀ ਹੋ ਗਿਆ ਸੀ ਅਤੇ ਦੂਜਾ ਜਨਵਰੀ 1954 ਵਿੱਚ ਜੋਇ ਡਿਮਾਜੀਓ ਨਾਲ ਹੋਇਆ ਜੋ ਬਹੁਤੀ ਦੇਰ ਨਾ ਚੱਲਿਆ। ਉਸ ਨੇ ਤੀਜਾ ਵਿਆਹ ਆਰਥਰ ਮਿਲਰ ਨਾਲ ਕਰਵਾਇਆ। ਆਪਣੀ ਅਦਾਕਾਰੀ ਨਾਲ ਕਰੋੜਾਂ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਨ ਵਾਲੀ ਮਰਲਿਨ ਮੁਨਰੋ 5 ਅਗਸਤ 1962 ਨੂੰ ਲਾਸ ਏਂਜਲਸ ਵਿਚਲੇ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਮਰਨ ਸਮੇਂ ਉਸ ਦੇ ਹੱਥ ਵਿੱਚ ਫੋਨ ਫੜਿਆ ਹੋਇਆ ਸੀ। ਉਸ ਦੀ ਮੌਤ ਅੱਜ ਤਕ ਇੱਕ ਰਹੱਸ ਬਣੀ ਹੋਈ ਹੈ। ਉਹ 36ਵੇਂ ਵਰ੍ਹੇ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਸੀ



ਕੈਰੀਅਰ


ਮਰਲਿਨ ਮੁਨਰੋ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਡਰਾਮਿਆਂ ਤੋਂ ਕੀਤੀ। ਉਸ ਨੇ ਸ਼ਾਨਦਾਰ ਅਦਾਕਾਰੀ ਨਾਲ ਆਪਣੀ ਕਲਾ ਦਾ ਲੋਹਾ ਮਨਵਾਇਆ। ਉਸ ਦੀਆਂ ਫ਼ਿਲਮਾਂ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੋਈਆਂ। ਉਂਜ, ਉਸ ਨੂੰ ਸ਼ੁਰੂ ਵਿੱਚ ਛੋਟੇ ਰੋਲ ਹੀ ਮਿਲੇ। ਉਸ ਦੀ ਦੂਜੀ ਫ਼ਿਲਮ ਵਿੱਚ ਉਸ ਦਾ ਸਿਰਫ਼ 9 ਲਾਈਨਾਂ ਦਾ ਸੰਵਾਦ ਸੀ ਤੇ ਉਹ ਵੇਟਰ ਬਣੀ ਸੀ। 1948 ਵਿੱਚ ਆਈ ਫ਼ਿਲਮ ‘ਸਕੂਡਾ ਹੋ ਸਕੂਡਾ ਹੇ’ ਵਿੱਚ ਉਸ ਦਾ ਸਿਰਫ਼ ਇੱਕ ਲਾਈਨ ਦਾ ਸੰਵਾਦ ਸੀ। ਮਰਲਿਨ ਨੇ ਕਈ ਬਿਹਤਰੀਨ ਫ਼ਿਲਮਾਂ ਹਾਲੀਵੁੱਡ ਨੂੰ ਦਿੱਤੀਆਂ। ਲੇਡੀਜ਼ ਆਫ਼ ਦਾ ਕੋਰਸ, ਲਵ ਹੈਪੀ, ਏ ਟਿਕਟ ਟੂ ਟੋਮਾਹਾਕ, ਦਿ ਐਸਫਾਟ ਜੰਗਲ, ਆਲ ਅਬਾਊਟ ਈਵ, ਦਿ ਫਾਇਰਬਾਲ, ਹੋਮ ਟਾਊਨ ਸਟੋਰੀ, ਐਜ਼ ਯੰਗ ਐਜ਼ ਯੂ ਫੀਲ, ਲਵ ਨੈਸਟ, ਲੈਟਸ ਮੇਕ ਇਟ ਲੀਗਲ, ਵੂਈ ਆਰ ਨੌਟ ਮੈਰਿਡ, ਡੌਂਟ ਬੌਦਰ ਟੂ ਨੌਕ, ਮੰਕੀ ਬਿਜ਼ਨੈਸ, ਓ ਹੈਨਰੀਜ਼ ਫੁੱਲ ਹਾਊਸ, ਨਿਆਗਰਾ, ਹਊ ਟੂ ਮੈਰੀ ਏ ਮਿਲੇਨੀਅਰ, ਰੀਵਰ ਆਫ਼ ਨੋ ਰਿਟਰਨ, ਦੇਅਰ ਇਜ਼ ਨੋ ਬਿਜ਼ਨੈਸ ਲਾਈਕ ਸ਼ੋ ਬਿਜ਼ਨੈਸ, ਬੱਸ ਸਟਾਪ, ਦਿ ਪ੍ਰਿੰਸ ਐਂਡ ਦ ਸ਼ੋਅ ਗਰਲ, ਲੈਟਸ ਮੇਕ ਲਵ, ਦਿ ਮਿਸਫਿਟਸ ਅਤੇ ਸਮਥਿੰਗਜ਼ ਗੌਟ ਟੂ ਗਿਵ ਆਦਿ ਫ਼ਿਲਮਾਂ ਵਿੱਚ ਉਸ ਨੇ ਸ਼ਾਨਦਾਰ ਅਦਾਕਾਰੀ ਕੀਤੀ ਅਤੇ ਦੁਨੀਆਂ ਭਰ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ।



ਹਵਾਲੇ




  1. Goldburg, Rabbi Robert (Spring 2010). "When Marilyn Monroe Became a Jew (published letters from 1962)". Refom Judaism magazine. Retrieved June 17, 2013. 


  2. She obtained an order from the City Court of the State of New York and legally changed her name to Marilyn Monroe on February 23, 1956.[ਹਵਾਲਾ ਲੋੜੀਂਦਾ]


  3. Tricia Strayer. "Marilyn Monroe's Official Web site .::. Fast Facts". Cmgww.com. Retrieved 2012-11-09. 


  4. "Marilyn Monroe Biography". Biography.com. Retrieved 2013-01-21. 


  5. Obituary Variety, August 8, 1962, page 63.







"https://pa.wikipedia.org/w/index.php?title=ਮਰਲਿਨ_ਮੁਨਰੋ&oldid=395909" ਤੋਂ ਲਿਆ










ਨੇਵੀਗੇਸ਼ਨ ਮੇਨੂ



























(window.RLQ=window.RLQ||[]).push(function()mw.config.set("wgPageParseReport":"limitreport":"cputime":"0.304","walltime":"0.507","ppvisitednodes":"value":2026,"limit":1000000,"ppgeneratednodes":"value":0,"limit":1500000,"postexpandincludesize":"value":31775,"limit":2097152,"templateargumentsize":"value":6143,"limit":2097152,"expansiondepth":"value":16,"limit":40,"expensivefunctioncount":"value":1,"limit":500,"unstrip-depth":"value":0,"limit":20,"unstrip-size":"value":3872,"limit":5000000,"entityaccesscount":"value":1,"limit":400,"timingprofile":["100.00% 474.782 1 -total"," 60.28% 286.219 1 ਫਰਮਾ:Infobox_person"," 51.07% 242.456 1 ਫਰਮਾ:Infobox"," 36.07% 171.269 1 ਫਰਮਾ:ਹਵਾਲੇ"," 23.36% 110.927 1 ਫਰਮਾ:Citation_needed"," 20.21% 95.941 5 ਫਰਮਾ:Br_separated_entries"," 18.65% 88.550 3 ਫਰਮਾ:Marriage"," 13.63% 64.690 1 ਫਰਮਾ:Birth_date"," 13.11% 62.236 1 ਫਰਮਾ:Ifsubst"," 12.51% 59.402 1 ਫਰਮਾ:Fix"],"scribunto":"limitreport-timeusage":"value":"0.128","limit":"10.000","limitreport-memusage":"value":3344922,"limit":52428800,"cachereport":"origin":"mw1337","timestamp":"20190328201336","ttl":86400,"transientcontent":true);mw.config.set("wgBackendResponseTime":140,"wgHostname":"mw1263"););

Popular posts from this blog

getting Checkpoint VPN SSL Network Extender working in the command lineHow to connect to CheckPoint VPN on Ubuntu 18.04LTS?Will the Linux ( red-hat ) Open VPNC Client connect to checkpoint or nortel VPN gateways?VPN client for linux machine + support checkpoint gatewayVPN SSL Network Extender in FirefoxLinux Checkpoint SNX tool configuration issuesCheck Point - Connect under Linux - snx + OTPSNX VPN Ububuntu 18.XXUsing Checkpoint VPN SSL Network Extender CLI with certificateVPN with network manager (nm-applet) is not workingWill the Linux ( red-hat ) Open VPNC Client connect to checkpoint or nortel VPN gateways?VPN client for linux machine + support checkpoint gatewayImport VPN config files to NetworkManager from command lineTrouble connecting to VPN using network-manager, while command line worksStart a VPN connection with PPTP protocol on command linestarting a docker service daemon breaks the vpn networkCan't connect to vpn with Network-managerVPN SSL Network Extender in FirefoxUsing Checkpoint VPN SSL Network Extender CLI with certificate

Cannot Extend partition with GParted The 2019 Stack Overflow Developer Survey Results Are In Announcing the arrival of Valued Associate #679: Cesar Manara Planned maintenance scheduled April 17/18, 2019 at 00:00UTC (8:00pm US/Eastern) 2019 Community Moderator Election ResultsCan't increase partition size with GParted?GParted doesn't recognize the unallocated space after my current partitionWhat is the best way to add unallocated space located before to Ubuntu 12.04 partition with GParted live?I can't figure out how to extend my Arch home partition into free spaceGparted Linux Mint 18.1 issueTrying to extend but swap partition is showing as Unknown in Gparted, shows proper from fdiskRearrange partitions in gparted to extend a partitionUnable to extend partition even though unallocated space is next to it using GPartedAllocate free space to root partitiongparted: how to merge unallocated space with a partition

Marilyn Monroe Ny fiainany manokana | Jereo koa | Meny fitetezanafanitarana azy.